Breaking News
Home / ਵਾਇਰਲ / ਸਿੱਧੂ ਦੇ ਵਿਆਹ ਦੀਆ ਤਸਵੀਰਾਂ ਹੋਈਆਂ ਵਾਇਰਲ ਦੇਖੋ ਤਸਵੀਰਾਂ

ਸਿੱਧੂ ਦੇ ਵਿਆਹ ਦੀਆ ਤਸਵੀਰਾਂ ਹੋਈਆਂ ਵਾਇਰਲ ਦੇਖੋ ਤਸਵੀਰਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਥੰਮ ਮਨ ਜਾਂਦੇ ਮੂਸੇਵਾਲੇ ਦੇ ਗੀਤ ਤਾ ਧੜਾਧੜ ਆ ਰਹੇ ਹਨ |ਜਿਸਦੇ ਕਰਕੇ ਬਾਕੀ ਕਲਾਕਾਰਾਂ ਦੇ ਗੀਤ ਨੂੰ ਸਾਹ ਆਉਣਾ ਵੀ ਔਖਾ ਹੁੰਦਾ ਹੈ |ਕਿਉਕਿ ਸਿੱਧੂ ਦੇ ਗੀਤ ਇਕੋ ਦਿਨ ਵਿਚ ਦੋ ਦੋ ਵੀ ਆ ਰਹੇ ਹਨ ਤੇ ਚਾਰ ਚਾਰ ਲੀਕ ਵੀ ਹੋ ਰਹੇ ਹਨ |ਪਰ ਹੁਣ ਸਿੱਧੂ ਮੂਸੇਵਾਲੇ ਦੀਆ ਤਸਵੀਰਾਂ ਵਾਇਰਲ ਹੋ ਰਹੀਆਂ ਹਨ | ਜਿਸ ਵਿਚਉਹ ਕਿਸੇ ਕੁੜੀ ਦੇ ਨਾਲ ਹੈ |ਓਹਨਾ ਦੀ ਇਕ ਨਹੀਂ ਬਲਕਿ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੇ ਦਸਿਆ ਜਾ ਰਿਹਾ ਹੈ ਕਿ ਸਿੱਧੂ ਦਾ ਵਿਆਹ ਹੋ ਚੁਕਾ ਹੈ |

ਇਸ ਦੇ ਬਾਰੇ ਅਸੀਂ ਹਲੇ ਪੁਸ਼ਟੀ ਨਹੀਂ ਕਰਦੇ ਕਿ ਸਿੱਧੂ ਦੀ ਸੱਚਮੁੱਚ ਵਿਚ ਜੋਡੀ ਬਣ ਚੁਕੀ ਹੈ ਕੇ ਨਹੀਂ |ਪਰ ਤਸਵੀਰਾਂ ਹੀ ਬਿਆਨ ਕਰ ਰਹੀਆਂ ਹਨ ਕਿ ਸਿੱਧੂ ਮੂਸੇਵਲਾ ਨੂੰ ਉਸ ਦੀ ਜੀਵਨ ਸਾਥਣ ਮਿਲ ਚੁੱਕੀ ਹੈ |ਪਿੱਛਲੇ ਦਿਨੀ ਇਕ ਤਸਵੀਰ ਵਾਇਰਲ ਹੋਈ ਸੀ ਜਿਸ ਵਿਚ ਸਿੱਧੂ ਦੇ ਨਾਲ ਇਕ ਕੁੜੀ ਸੀ ਪਰ ਸਿੱਧੂ ਨੇ ਇਸ ਤਸਵੀਰ ਨੂੰ ਸ਼ੂਟ ਦੀ ਤਸਵੀਰ ਕਹਿ ਕੇ ਨਕਾ ਰ ਦਿੱਤਾ ਸੀ |ਪਰ ਹੁਣ ਹੋਰ ਵੀ ਤਸਵੀਰਾਂ ਸਿੱਧੂ ਮੂਸੇਵਾਲੇ ਦੀਆ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਦੇਖ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ |

ਇਹ ਵੀ ਹੋ ਸਕਦਾ ਹੈ ਕਿ ਗਜ ਵੱਜ ਕੇ ਵਿਆਹ ਹਲੇ ਨਾ ਹੋਇਆ ਹੋਵੇ ਪਰ ਸਿੱਧੂ ਕੌਰਟ ਮੈਰਿਜ ਕਰਵਾ ਚੁੱਕਾ ਹੋਵੇ |ਅਜਿਹਾ ਸੁਨਣ ਨੂੰ ਮਿਲ ਰਿਹਾ ਹੈ |ਪਰ ਕਿ ਸੱਚ ਹੈ ਇਹ ਤਾ ਹੁਣ ਸਿੱਧੂ ਮੂਸੇਵਾਲਾ ਆਪ ਏ ਦਸ ਸਕਦਾ ਹੈ ਕਿ ਅਸਲ ਵਿਚ ਸਿੱਧੂ ਦਾ ਵਿਆਹ ਹੋ ਚੁੱਕਾ ਹੈ ਜਾ ਨਹੀਂ |ਹਾਲਾਂਕਿ ਸਿੱਧੂ ਦੇ ਸਿਤਾਰੇ ਪੂਰੇ ਚਮਕੇ ਹੋਏ ਹਨ ਤੇ ਮੂਸੇਵਾਲਾ ਜੱਟ ਅਜਕਲ ਬੁਲੰਦੀਆਂ ਨੂੰ ਛੂ ਰਿਹਾ ਹੈ|

ਮੂਸੇਵਾਲਾ ਜੱਟ ਅਜਕਲ ਪੂਰੀ ਪੂਰੀ ਚਰਚਾ ਵਿਚ ਹੈ ਵਡੇ ਤੋਂ ਲੈ ਕ ਛੋਟੇ ਤੇ ਸਾਰੇ ਕਲਾਕਾਰ ਵੀ ਮੂਸੇਵਾਲੇ ਨੂੰ ਸੁਣਦੇ ਹਨ |ਮੂਸੇਵਾਲੇ ਦੀ ਕਲਮ ਕਮਾਲ ਦੀ ਹੈ ਜਿਸਦੀ ਦੁਨੀਆ ਫੈਨ ਹੈ |ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਜਲਦੀ ਹੀ ਹਾਲੀਵੁੱਡ ਵਿਚ ਨਜਰ ਆਵੇਗਾ |ਸਿੱਧੂ ਪਹਿਲਾ ਵੀ ਅੰਗਰੇਜ਼ੀ ਕਲਾਕਾਰਾਂ ਦੇ ਨਾਲ ਦਿਖਾਈ ਦੇ ਚੁੱਕਾ ਹੈ ਜੋ ਕਿ ਸੰ ਤਾਲੀ ਗੀਤ ਵਿਚ ਤੁਸੀਂ ਦੇਖ ਸਕਦੇ ਹੋ |ਸੰਤਾਲੀ ਗੀਤ ਵੀ ਬਹੁਤ ਮਸ਼ਹੂਰ ਹੋਇਆ ਸੀ |

About vadmin

Check Also

ਕੋਰੋਨਾ ਦੇ ਕਰਫਿਊ ਕਾਰਨ ਘਰਾਂ ‘ਚ ਡੱਕੇ ਪੰਜਾਬ ਵਾਸੀਆਂ ਲਈ ਹੁਣੇ ਆਈ ਇਹ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਦਹਿਸ਼ਤ ‘ਚ ਪੰਜਾਬ ਵਾਸੀਆਂ …

error: Content is protected !!