Breaking News
Home / ਵਾਇਰਲ / ਕਰਤਾਰ ਪੁਰ ਸਾਹਿਬ ਮੁਸਲਮਾਨ ਨਾਲ ਵਾਪਰੀ ਚਮਤਕਾਰੀ ਘਟਨਾ 2 ਦਿਨ ਤੋਂ ਬਹੁਤ ਵਾਇਰਲ ਹੋ ਰਹੀ ਹੈ ਇਹ ਵੀਡੀਓ

ਕਰਤਾਰ ਪੁਰ ਸਾਹਿਬ ਮੁਸਲਮਾਨ ਨਾਲ ਵਾਪਰੀ ਚਮਤਕਾਰੀ ਘਟਨਾ 2 ਦਿਨ ਤੋਂ ਬਹੁਤ ਵਾਇਰਲ ਹੋ ਰਹੀ ਹੈ ਇਹ ਵੀਡੀਓ

ਇੱਕ ਵਿਅਕਤੀ ਕਰਤਾਰਪੁਰ ਸਾਹਿਬ ਸਚਿ ਘਟਨਾ ਬਹੁਤ ਸਾਰੇ ਵਿਅਕਤੀ ਕੋਲ ਇੱਕ ਸਰਵ ਸ਼ਕਤੀਕ ਦਾ ਅਨੁਭਵ ਹੁੰਦਾ ਹੈ. ਜਿਵੇਂ ਕਿ ਲੋਕ ਗੁਰੂ ਜੀ ਦੀ ਬਖਸ਼ਿਸ਼ ਲਈ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ. ਅੱਜ ਸਾਰੀ ਦੁਨੀਆ ਦੇ ਵਿਚ ਇਹ ਪਵਿੱਤਰ ਤੇ ਖੁਸ਼ੀ ਨਾਲ ਭਰੇ ਦਿਨ ਦੀਆ ਤਰੀਫ ਹੋ ਰਹੀਆਂ ਹਨ ਅਤੇ

ਸੰਗਤ ਗੁਰੂ ਨਾਨਕ ਸਾਹਿਬ ਦੇ ਕਿਰਤ ਕਰਨ ਵਾਲੇ ਸਥਾਨ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਬਾਬਾ ਨਾਨਕ ਜਿਸਦੀ ਸੋਭਾ ਸਾਰੀ ਦੁਨੀਆ ਕਰਦੀ ਹੈ ਤੇ ਜਿਨ੍ਹਾਂ ਦਾ 550 ਵ ਆਗਮਨ ਦਿਵਸ ਅੱਪਾਂ ਮਨ ਰਹੇ ਹਾਂ ਉਹ ਜਗਤ ਬਾਬਾ ਸਬ ਦਾ ਸਾਂਝਾ ਹੈ…ਜਿਨਿ ਮੋਹਬਤ ਬੇਬੇ ਨਾਨਕ ਨੂੰ ਸਿੱਖ ਤੇ ਹਿੰਦੂ ਕਰਦੇ ਨੇ ਓਹਨਾ ਹੀ ਪਿਆਰ ਮੁਸਲਮਾਨ ਵੀ ਕਰਦੇ ਹਨ ਅੱਜ ਅਸੀਂ ਪਾਕਿਸਤਾਨ ਦੇ ਰਹਿਣ ਵਾਲੇ ਇੰਜਿਨਿਰ ਦੀ ਗੱਲ ਸਾਂਝੀ ਕਰਨ ਗਏ ਜੋ 5 ਵਕਤ ਦਾ ਨਮਾਜ਼ੀ ਹੋਣ ਦੇ ਨਾਲ ਨਾਲ ਗੁਰੂ ਨਾਨਕ ਦੇ ਡਰ ਦਾ ਪ੍ਰੇਮੀ ਵੀ ਹੈ ਜੋ ਪਿਛਲੇ ੩ ਦਿਨ ਤੋਂ ਕਰਤਾਰ ਪੁਰ ਸਾਹਿਬ ਬਾਬੇ ਨਾਨਕ ਦਾ ਦਰ ਓਥੇ ਲੰਗਰ ਦੀ ਸੇਵਾ ਵਿਚ ਲਗਿਆ ਹੋਇਆ ਹੈ..

ਉਸ ਨੇ ਦੱਸਿਆ ਗੁਰੂਦਵਾਰਾ ਨਨਕਾਣਾ ਸਾਹਿਬ ਓਹਨਾ ਦੇ ਘਰ ਦੇ ਕੋਲ ਏ ਹੈ ਤੇ ਛੋਟੇ ਹੁੰਦੀਆਂ ਉਹ ਬਾਕੀ ਬੱਚਿਆਂ ਦੇ ਨਾਲ ਰੱਲ ਕੇ ਗੁਰਦਵਾਰਾ ਸਾਹਿਬ ਪ੍ਰਸ਼ਾਦ ਲੈਣ ਚਲਾ ਜਾਂਦਾ ਸੀ ਤੇ ਓਹਨੇ ਇਹ ਸਾਰੀ ਗੱਲ ਤੁਹਾਨੂੰ ਵੀਡੀਓ ਵਿਚ ਦਾਸ ਦਿਤੀ ਬਾਕੀ ਜਾਣਕਰੀ ਤੁਸੀਂ ਨੀਚੇ ਦਿਤੀ ਵੀਡੀਓ ਵਿੱਚੋ ਲੈ ਸਕਦੇ ਓ ਇਹ ਵੀਡੀਓ ਜੇ ਤੁਹਾਨੂੰ ਚੰਗੀ ਲਗਦੀ ਤਾ ਦੋਸਤਾਂ ਨੂੰ ਵੀ ਦਿਖਾਓ ਧਨਵਾਦ

About vadmin

Check Also

ਕੋਰੋਨਾ ਦੇ ਕਰਫਿਊ ਕਾਰਨ ਘਰਾਂ ‘ਚ ਡੱਕੇ ਪੰਜਾਬ ਵਾਸੀਆਂ ਲਈ ਹੁਣੇ ਆਈ ਇਹ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਦਹਿਸ਼ਤ ‘ਚ ਪੰਜਾਬ ਵਾਸੀਆਂ …

error: Content is protected !!