Breaking News
Home / ਵਾਇਰਲ / ਮਚੀ ਹਾਹਾਕਾਰ ਇਸ ਖਬਰ ਨਾਲ ਦੁਨੀਆਂ ਤੇ ਛਾਇਆ ਸੋਗ – ਪਰਮਾਤਮਾ ਭਲੀ ਕਰੇ ਹੁਣ

ਮਚੀ ਹਾਹਾਕਾਰ ਇਸ ਖਬਰ ਨਾਲ ਦੁਨੀਆਂ ਤੇ ਛਾਇਆ ਸੋਗ – ਪਰਮਾਤਮਾ ਭਲੀ ਕਰੇ ਹੁਣ

ਇਸ ਖਬਰ ਨਾਲ ਦੁਨੀਆਂ ਤੇ ਛਾਇਆ ਸੋਗ

ਕੋਰੋਨਾਵਾਇਰਸ ਮ ਹਾ ਮਾ ਰੀ ਨੇ ਪੂਰੀ ਦੁਨੀਆ ਨੂੰ ਬੁ ਰੀ ਤਰ੍ਹਾਂ ਨਾਲ ਆਪਣੀ ਲ ਪੇ ਟ ਵਿਚ ਲਿਆ ਹੋਇਆ ਹੈ। ਉਥੇ ਹੀ ਇਟਲੀ ਅੱਜ (20 ਮਾਰਚ) 627 ਲੋਕਾਂ ਦੀ ਮੌਤ ਹੋ ਗਈ ਹੈ ਅਤੇ 47021 ਪ੍ਰ ਭਾ ਵਿ ਤ ਹੋ ਗਏ ਹਨ। ਦੱਸ ਦਈਏ ਕਿ ਚੀਨ ਤੋਂ ਬਾਅਦ ਇਟਲੀ ਵਿਚ ਵਾਇਰਸ ਦਾ ਪ੍ਰ ਕੋ ਪ ਸਭ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ 6 ਦਿਨਾਂ ਵਿਚ ਸਭ ਤੋਂ ਜ਼ਿਆਦਾ ਦੀ ਮੌਤਾਂ ਦੀ ਗਿਣਤੀ ਇਟਲੀ ਵਿਚ ਦਰਜ ਕੀਤੀ ਗਈ ਹੈ। ਵੀਰਵਾਰ ਨੂੰ 427 ਲੋਕਾਂ ਦੀ ਮੌਤ ਹੋਣ ਨਾਲ ਇਟਲੀ ਨੇ ਚੀਨ ਦੇ ਮੌਤ ਦੇ ਅੰਕਡ਼ਿਆਂ ਨੂੰ ਪਿੱਛੇ ਛੱਡ ਦਿੱਤਾ ਸੀ। ਅੱਜ ਇਟਲੀ ਵਿਚ ਹੋਈਆਂ ਮੌਤਾਂ ਕਾਰਨ ਇਸ ਦਾ ਅੰਕਡ਼ਾ 4032 ਤੱਕ ਪਹੁੰਚ ਗਿਆ। ਉਥੇ ਹੀ ਪੂਰੇ ਯੂਰਪ ਵਿਚ ਵੀ ਮੌਤਾਂ 5000 ਤੋਂ ਵੀ ਜ਼ਿਆਦਾ ਹੋ ਗਈਆਂ ਹਨ, ਜਿਹਡ਼ਾ ਕਿ ਇਕ ਚਿੰ ਤਾ ਦਾ ਵਿਸ਼ਾ ਹੈ।

ਕੋਰੋਨਾਵਾਇਰਸ ਕਾਰਨ ਚੀਨ ਤੋਂ ਬਾਅਦ ਇਟਲੀ ਵਿਚ ਸਭ ਤੋਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਅੱਜ ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਬੀਤੇ ਕੁਝ ਦਿਨਾਂ ਵਿਚ ਇੰਨੀਆਂ ਮੌਤਾਂ ਕਾਰਨ ਯੂਰਪ, ਏਸ਼ੀਆ ਨੂੰ ਇਸ ਅੰਕਡ਼ਾ ਵਿਚ ਪਿੱਛੇ ਛੱਡ ਗਿਆ ਹੈ। ਉਥੇ ਦੂਜੇ ਪਾਸੇ ਸਪੇਨ ਵਿਚ ਵਾਇਰਸ ਨੇ ਕਹਿਰ ਠਾ ਇ ਆ ਹੋਇਆ ਹੈ। ਸਪੇਨ ਵਿਚ ਅੱਜ 210 ਮੌਤਾਂ ਹੋਣ ਨਾਲ ਅੰਕਡ਼ਾ 1100 ਤੋਂ ਪਾਰ ਪਹੁੰਚ ਗਿਆ ਅਤੇ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 20,000 ਤੋਂ ਜ਼ਿਆਦਾ ਹੋ ਗਈ ਹੈ।

ਇਟਲੀ ਵਿਚ ਵਾਇਰਸ ਦਾ ਕਹਿਰ ਜਿਥੇ ਲਗਾਤਾਰ ਵੱਧਦਾ ਜਾ ਰਿਹਾ ਹੈ, ਉਥੇ ਹੀ ਮੈਡੀਕਲ ਪ੍ਰਸ਼ਾਸਨ ਦੀਆਂ ਚਿੰ ਤਾ ਵਾਂ ਵਧਦੀਆਂ ਜਾ ਰਹੀਆਂ। ਕਿਉਂਕਿ ਹਰ ਇਕ ਦਿਨ ਇਟਲੀ ਵਿਚ ਮੌਤਾਂ ਦਾ ਅੰਕਡ਼ਾ ਜਿਥੇ 350 ਤੋਂ ਪਾਰ ਜਾ ਰਿਹਾ ਹੈ ਅਤੇ ਪੀ ਡ਼ ਤ ਲੋਕਾਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਗਿਣਤੀ ਵਧ ਰਹੀ ਹੈ। ਜਿਸ ਕਾਰਨ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਇਲਾਜ ਕਰਨਾ ਡਾਕਟਰਾਂ ਲਈ ਮੁ ਸ਼ ਕਿ ਲ ਹੁੰਦਾ ਜਾ ਰਿਹਾ ਹੈ।

About vadmin

Check Also

ਕੋਰੋਨਾ ਦੇ ਕਰਫਿਊ ਕਾਰਨ ਘਰਾਂ ‘ਚ ਡੱਕੇ ਪੰਜਾਬ ਵਾਸੀਆਂ ਲਈ ਹੁਣੇ ਆਈ ਇਹ ਚੰਗੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੀ ਦਹਿਸ਼ਤ ‘ਚ ਪੰਜਾਬ ਵਾਸੀਆਂ …

error: Content is protected !!